👇👇
https://www.facebook.com/ChildrenofGod.in
ਯਹੋਵਾਹ ਮੇਰੇ ਤੇਰੇ ਵਰਗਾ ਨਹੀਂ ਕੋਈ ਜਮਾਨੇ ਪੇ
ਤੇਰੇ ਹੀ ਰਹਿਮ ਦੇ ਸਦਕਾ ਅਸੀਂ ਜਿਓੰਦੇ ਤੇ ਵਸਦੇ ਹਾਂ
1. ਤੂੰ ਖੁਦ ਨਾ ਸੋਵੇ ਨਾ ਅੱਕੇ ਤੇ ਸਾਨੂ ਅਰਾਮ ਦੇਂਦਾ ਏ
ਤੂੰ ਦੇਵੇ ਨੀਂਦ ਖੁਦ ਤੇ ਸਾਨੂ ਅਰਾਮ ਦੇਂਦਾ ਏ
ਯਹੋਵਾਹ ਮੇਰੇ .......................
2. ਤੂੰ ਉਹ ਏ ਜਿਸ ਨੇ ਦਾਊਦ ਨੂੰ ਵੱਡੀ ਪਾਦਸ਼ਾਹੀ ਬਕਸ਼ੀ ਏ
ਤੂੰ ਓਹੋ ਏ ਜਿਸ ਨੇ ਯੂਸਫ ਨੂੰ ਰਾਜਿਆਂ ਸੰਗ ਬਿਠਾਇਆ ਏ
ਯਹੋਵਾਹ ਮੇਰੇ ....................
3. ਇਹ ਕਣ ਕਣ ਤੇਰੇ ਕੁਦਰਤ ਦੀ ਸਨਾ ਦੇ ਗੀਤ ਗਾਉਂਦੇ ਨੇ
ਏ ਪੰਛੀ ਉਡਦੇ ਫਿਰਦੇ ਨੇ ਤੇ ਫੈਲ ਫਲ ਵੀ ਮੁਸਕਰਾਉਂਦੇ ਨੇ
ਯੋਹਾਵਹ ਮੇਰੇ .........................







