ਕੋਰਸ- ਯਿਸ਼ੂ ਆਏਗਾ ਜਲਦੀ ਮੈਂ ਸ਼ਾ਼ਦ ਰਹਾਂ,
ਉਹ ਲੈ ਜਾਏਗਾ ਸੰਤਾਂ ਨੂੰ ਵਿਚ ਅਸਮਾਨ।
1. ਜਿੰਨ੍ਹਾਂ ਨੂੰ ਬੁਲਾਇਆ ਯਿਸ਼ੂ ਕਰਦਾ ਪਿਆਰ,
ਉਹਨਾਂ ਨੂ ਹਮੇਸ਼ਾ ਯਿਸ਼ੂ ਕਰਦਾ ਤਿਆਰ।
ਉਹਨਾਂ ਨੂੰ ਸਿਯੋਨ ਵਿਚ ਦੇਵੇ ਅਸਥਾਨ।
2. ਵੇਖਾਂ ਸਾਰੇ ਪੂਰੇ ਹੁੰਦੇ ਆਮਦ ਦੇ ਨਿਸ਼ਾਨ,
ਦਿਨੇ ਰਾਤੀਂ ਦੁੱਖ ਉਠਾਏ ਸਾਰਾ ਏ ਜਹਾਨ ।
ਦੇਵੇਗਾ ਛੁਟਕਾਰਾ ਯਿਸ਼ੂ ਆ ਗਿਆ ਸਮਾਂ।
3. ਦੁੱਖ ਅਜਮਾਇਸ਼ਾਂ ਇਹ ਹੈ ਬੀਆਬਾਨ ਦੀ ਰਾਹ,
ਹੋ ਕੇ ਗਲਾਵਾਨ ਯਿਸ਼ੂ ਰੱਖਦਾ ਨਿਗਾਹ।
ਫਤਹ ਪਾਏ ਸੰਤਾਂ ਨੂੰ ਦੇਵੇਗਾ ਇਨਾਮ।
4. ਨਰਸਿੰਗਾ ਫੂੰਕਾ ਜਾਏਗਾ ਵਿਚ ਅਸਮਾਨ,
ਉਸ ਵਕਤ ਮੁਕਦੱਸ ਹੋ ਜਾਣਗੇ ਸ਼ਾਦਮਾਨ।
ਜਿਨ੍ਹਾਂ ਨੇ ਅਖੀਰ ਤੱਕ ਰੱਖਿਆ ਈਮਾਨ।
Chorus- Yeshu ayega jaldi mai shad rahaan
oh lai jayega santa nu vich asmaan।
1. Jinna nu bulaya Yeshu karda pyaar,
ohna nu hamesha Yeshu karda tyaar।
ohna nu siyon vich deve asthaan।
2. Vekha sare pure hunde amad de nishan,
dine rati dukh uthaye sara eh jahan।
devega chutkara Yeshu a gya samaā।
3. Dukh ajmaisha eh hai bia'ban di rah,
ho ke galawan Yeshu rakhda nigah।
fateh paye santa nu devega inaam।
4. Narsingha funka jayega vich asmaan,
us vakat mukadas ho jange shadman।
jinna ne akhir tak rakhya imaan।
No comments:
Post a Comment