Children of God

Wednesday, January 13, 2021

ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। Neeta jinna diaan sachiaan। Punjabi lyrics




ਨੀਤਾਂ ਜਿਨ੍ਹਾਂ ਦੀਆਂ ਸੱਚੀਆਂ 

ਰੱਬ ਉਹਨਾਂ ਨੂੰ ਮਿਲਦਾ - 2

1. ਜੇ ਰੱਬ ਮਿਲਦਾ ਜੰਗਲ ਉਜਾੜੀ 

ਮਿਲਦਾ ਕੱਟੀਆਂ ਵੱਛੀਆਂ -2

2. ਜੇ ਰੱਬ ਮਿਲਦਾ ਨਾਤਿਆ ਧੋਤਿਆ 

ਮਿਲਦਾ ਡੱਡੂ ਮੱਛੀਆਂ -2

3. ਹਰ ਇੱਕ ਦਿਲ ਵਿਚ ਰੱਬ ਹੈ ਵੱਸਦਾ 

ਬਾਈਬਲ ਦੀਆਂ ਲਿਖਤਾਂ ਸੱਚੀਆਂ -2 






No comments:

Post a Comment

Halata Nu Bol || हलाता नू बोल || Lyrics

  हालाता नू बोल ना उलझन मेरे नाल   मैनू जिंदगी ज्योंन दा हुनर मेरे येसू ने सिखाया ए  हालाता नू बोल ना उलझन मेरे नाल  मैनू जिंदगी ज्योंन दा ह...