Children of God

Tuesday, August 31, 2021

Yahovah Mere Tere Varga || यहोवा मेरे तेरे वरगा || ਯਹੋਵਾਹ ਮੇਰੇ ਤੇਰੇ ਵਰਗਾ ||

 




👇👇

https://www.facebook.com/ChildrenofGod.in


ਯਹੋਵਾਹ ਮੇਰੇ ਤੇਰੇ ਵਰਗਾ ਨਹੀਂ ਕੋਈ ਜਮਾਨੇ ਪੇ 

ਤੇਰੇ ਹੀ ਰਹਿਮ  ਦੇ ਸਦਕਾ ਅਸੀਂ ਜਿਓੰਦੇ ਤੇ ਵਸਦੇ ਹਾਂ 


1. ਤੂੰ ਖੁਦ ਨਾ ਸੋਵੇ ਨਾ ਅੱਕੇ ਤੇ ਸਾਨੂ ਅਰਾਮ ਦੇਂਦਾ ਏ 

ਤੂੰ ਦੇਵੇ ਨੀਂਦ ਖੁਦ ਤੇ ਸਾਨੂ ਅਰਾਮ ਦੇਂਦਾ ਏ  

ਯਹੋਵਾਹ  ਮੇਰੇ  .......................


2. ਤੂੰ ਉਹ ਏ ਜਿਸ ਨੇ ਦਾਊਦ  ਨੂੰ ਵੱਡੀ ਪਾਦਸ਼ਾਹੀ  ਬਕਸ਼ੀ ਏ 

ਤੂੰ ਓਹੋ ਏ ਜਿਸ ਨੇ ਯੂਸਫ ਨੂੰ ਰਾਜਿਆਂ  ਸੰਗ ਬਿਠਾਇਆ ਏ 

ਯਹੋਵਾਹ  ਮੇਰੇ    ....................


3. ਇਹ  ਕਣ  ਕਣ  ਤੇਰੇ ਕੁਦਰਤ  ਦੀ  ਸਨਾ  ਦੇ ਗੀਤ ਗਾਉਂਦੇ  ਨੇ 

ਏ ਪੰਛੀ ਉਡਦੇ ਫਿਰਦੇ ਨੇ ਤੇ ਫੈਲ ਫਲ ਵੀ  ਮੁਸਕਰਾਉਂਦੇ  ਨੇ 

ਯੋਹਾਵਹ ਮੇਰੇ  .........................


कितना हसीन वायदा ये || Kitna Haseen Vayada Ye ||


https://www.facebook.com

कितना हसीन वायदा ये || Kitna Haseen Vayada Ye ||



कितना हसीन वादा ये,किया खुदावंद ने
कितना हसीन वादा ये,किया खुदावंद ने
जहाँ दो या तीन जमा हों,मैं हूँ हाज़िर उनमें
जहाँ दो या तीन जमा हों,मैं हूँ हाज़िर उनमें

1. तुझे अकेला ना छोड़ूँ मैं, रूह अपनी भेजूँ
तुझे अनाथ भी, ना छोड़ूँ, एक मददगार भेजूँ
यीशु के सिवा ये, बात कही किसने,
जहाँ दो या तीन जमा हों, मैं हूँ हाज़िर उनमें

2. दस्तक वो देता है चाहे, हर दिल में आना
भरता उसको रूह से अपनी, जिसने उसे जाना
जिसका बने है माली वो, कलियाँ लगे खिलने
जहाँ दो या तीन जमा हों, मैं हूँ हाज़िर उनमें

Sone Deaa Mehla Nalo || ਸੋਨੇ ਦਿਆਂ ਮਹਿਲਾਂ ਨਾਲੋ ||

 


https://www.facebook.com/ChildrenofGod.inh


https://www.facebook.com/ChildrenofGod.in


ਸੋਨੇ ਦਿਆਂ ਮਹਿਲਾਂ ਨਾਲੋਂ ਚੰਗਾ ਏ ਕਿ ਤੇਰੇ ਭਵਨ ਵਿਚ ਵਾਸ ਹੋਵੇ 

ਰੂਹ ਮੇਰੀ ਪਿਆਸੀ ਤੇਰੀ ਤਪਦੀਆਂ ਧੁੱਪਾਂ ਵਿਚ ਹਿਰਨੀ ਦੀ ਪਿਆਸ ਹੋਵੇ 

ਸੋਨੇ ਦਿਆਂ  ..........

1. ਮੇਰੇ ਨਾਲੋਂ ਪੰਛੀ ਚੰਗੇ ਚੈਨ ਨਾਲ ਸੋਂਦੇ ਨੇ 

ਜਿਹੜੇ ਤੇਰੇ ਘਰ ਵਿਚ ਆਹਲਣਾ ਬਣਾਉਂਦੇ ਨੇ 

ਕਦਮਾਂ ਚ ਰੱਖ ਜਿਵੇਂ -2

ਸਵਾਮੀ ਦਿਆਂ ਚਰਨਾਂ ਵਿਚ ਜਿਵੇਂ ਕੋਈ ਦਾਸ ਹੋਵੇ 

ਸੋਨੇ ਦਿਆਂ  ...........

2. ਜ਼ਿੰਦਗੀ ਅਧੂਰੀ ਮੇਰੀ ਯਿਸ਼ੂ ਜੇ ਨਾ ਕੋਲ  ਏ 

ਮਿੱਟੀ ਦਿਆਂ ਭਾਂਡਿਆਂ ਦਾ ਦਸ ਕੀ ਮੋਲ ਏ 

ਤੇਰੇ ਬਾਝੋਂ ਇੰਝ ਜਾਪੇ -2

ਸਾਹਾਂ ਤੋਂ ਬਗੈਰ ਜਿਵੇਂ ਕੋਈ ਲਾਸ਼ ਹੋਵੇ 

ਸੋਨੇ ਦਿਆਂ  ............

3. ਮਨ ਕਰ ਸਾਫ ਤੈਨੂੰ ਓਹਦੇ ਵਿੱਚ ਰੱਖਾਂ ਮੈਂ 

ਨਜ਼ਰਾਂ ਨੂੰ ਸ਼ੁੱਧ ਕਰ ਤੈਨੂੰ ਵੇਖ ਸਕਾਂ ਮੈਂ 

ਤੇਰੇ ਉੱਤੇ ਮਾਨ ਕਰਾਂ -2

ਬਸ ਇੱਕ ਤੇਰੇ ਉੱਤੇ ਸਦਾ ਆਸ ਹੋਵੇ 

ਸੋਨੇ ਦਿਆਂ  ............

Instagram

Halata Nu Bol || हलाता नू बोल || Lyrics

  हालाता नू बोल ना उलझन मेरे नाल   मैनू जिंदगी ज्योंन दा हुनर मेरे येसू ने सिखाया ए  हालाता नू बोल ना उलझन मेरे नाल  मैनू जिंदगी ज्योंन दा ह...